DjPunjab.Im
Home
Single Songs
Tere Bajhon Ai New Punjabi Lyrics
Tere Bajhon Lyrics – Ai | New Punjabi Lyrics
Name : Tere Bajhon
Album : Tere Bajhon
Singer : Ai
Music : Ds Gobindgarhia
Lyrics : Ds Gobindgarhia
Label : Trending Beats
Category : Single Songs
Released On : 26 Jun 2026
Tere Bajhon Lyrics by Ai, The song Tere Bajhon is sung by Ai and belongs to the album Tere Bajhon. Music is composed by Ds Gobindgarhia with lyrics by Ds Gobindgarhia under Trending Beats released on 26 Jun 2026 in latest Punjabi Single Songs category.
Tere Bajhon Lyrics ਯਾਰਾ ਦਿਲਦਾਰਾ ਓਏ ਜਾਨ ਤੋਂ ਪਿਆਰਾ ਏਂ
ਯਾਰਾ ਦਿਲਦਾਰਾ ਓਏ ਜਾਨ ਤੋਂ ਪਿਆਰਾ ਏਂ
ਤੇਰੇ ਉੱਤੋਂ ਅਸੀਂ ਇਹ ਜਿੰਦ ਵਾਰਦੇ ਆਂ
ਸਾਨੂੰ ਪਤਾ ਤੇਰੇ ਬਾਝੋਂ ਕਿੰਝ ਸਾਰਦੇ ਆਂ-2
ਤੂੰ ਗੈਰਾਂ ਸੰਗ ਲੱਗ ਸਾਨੂੰ ਕਰਦਾ ਮਖੌਲ ਵੇ
ਕੱਲ ਸਾਡੇ ਨਾਲ ਅੱਜ ਲੱਭ ਲਏ ਨੇ ਹੋਰ ਵੇ
ਤੂੰ ਵਫ਼ਾ ਨਾਂ ਨਿਭਾਈ ਅਸੀਂ ਧਾਂਹਾਂ ਮਾਰਦੇ ਆਂ
ਸਾਨੂੰ ਪਤਾ ਤੇਰੇ ਬਾਝੋਂ ਕਿੰਝ ਸਾਰਦੇ ਆਂ-2
ਜੇ ਤੂੰ ਸਾਥ ਨਹੀਂ ਨਿਭਾਉਣਾ ਸੀ
ਤੇ ਗੂੜ੍ਹਾ ਪਿਆਰ ਕਾਹਨੂੰ ਪਾਉਣਾ ਸੀ
ਤੇਰੀ ਇਨ੍ਹਾਂ ਗੱਲਾਂ ਤੋਂ ਅੱਜ ਦਿਲ ਸਾੜਦੇ ਆਂ
ਸਾਨੂੰ ਪਤਾ ਤੇਰੇ ਬਾਝੋਂ ਕਿੰਝ ਸਾਰਦੇ ਆਂ-2
ਸੱਜਣਾਂ ਵੇ ਤੈਨੂੰ ਅਸੀਂ ਸੱਚੇ ਦਿਲੋਂ ਚਾਹਿਆ ਸੀ
ਆਪਣੇ ਪਿਆਰ ਦਾ ਅਹਿਸਾਸ ਵੀ ਕਰਾਇਆ ਸੀ
ਵੇ ਤੂੰ ਕਦਰਾਂ ਨਾਂ ਪਾਈਂਆਂ ਅਸੀਂ ਇੱਜ਼ਤਾਂ ਗਵਾਈਂਆਂ
ਜਾ ਗੋਬਿੰਦਗੜ੍ਹੀਏ ਵੇ ਤੈਥੋਂ ਹੱਥ ਝਾੜਦੇ ਆਂ
ਸਾਨੂੰ ਪਤਾ ਤੇਰੇ ਬਾਝੋਂ ਕਿੰਝ ਸਾਰਦੇ ਆਂ-2