DjPunjab.Im
Home
Single Songs
Grace Aman Aulakh New Punjabi Lyrics
Grace Lyrics – Aman Aulakh | New Punjabi Lyrics
Name : Grace
Album : Grace
Singer : Aman Aulakh
Music : Aman Aulakh
Lyrics : Love Sajawalpuria
Label : Life In Motion
Category : Single Songs
Released On : 01 May 2026
Grace Lyrics by Aman Aulakh, The song Grace is sung by Aman Aulakh and belongs to the album Grace. Music is composed by Aman Aulakh with lyrics by Love Sajawalpuria under Life In Motion released on 01 May 2026 in latest Punjabi Single Songs category.
Grace Lyrics ਕਿਰਪਾ ਓਦੀ ਨਾ ਮਿੰਟ ਮਿਲਦਾ ਨਾ ਵੇਲ ਨੀ
ਜ਼ਿੰਦਗੀ ਦੇ ਟੈਸਟਾਂ ਚ ਹੋਏ ਆਪਾਂ ਫੇਲ ਨੀ
ਹਰ ਜਗ੍ਹਾ ਯਾਰਾਂ ਜੁਗਾੜ ਨੀ ਲਾਏ
ਜਿੱਥੇ ਉਹ ਕੰਮ ਆਵੈ ਕੋਈ ਹੋਰ ਨਾ ਆਏ
ਓਦੇ ਕਰਕੇ ਬੋਲਣੀ ਚ ਰਸ ਫਿੱਕਾ ਨੀ ਹੋਇਆ
ਓਨੇ ਜਿਆਦਾ ਕਰ ਮੋੜਿਆ ਜੇ ਕੁਝ ਵੀ ਖੋਇਆ
ਚੱਲੇ ਨਾਮ ਓਦਾ ਖੂਨ ਦੀ ਥਾਂ ਵਿੱਚ ਰੱਗ ਰੱਗ ਐ
ਮਿੱਤਰਾਂ ਤੇ ਮਿਹਰਬਾਨ ਰੱਬ ਐ
ਓਹ ਮਿੱਤਰਾਂ ਤੇ ਮਿਹਰਬਾਨ ਰੱਬ ਐ
ਮੰਗਣੇ ਤੋਂ ਬਿਨਾ ਜਿਹੜਾ ਦੇਈਂ ਜਾਂਦਾ ਸਭ ਐ
ਜ਼ਿੰਦਗੀ ਚ ਆਪਾਂ ਕਦੇ ਕਾਹਲ ਨੀ ਕਰੀ
ਓਦੇ ਵਰਗੀ ਕਿਸੇ ਨੇ ਸੰਭਾਲ ਨੀ ਕਰੀ
ਜਿੱਦਾਂ ਦੇ ਵੀ ਅਸੀਂ ਮਾੜੇ ਜਾਂ ਚੰਗੇ
ਆਪੇ ਹੀ ਨਬੇੜ ਦਵੇ ਓਹ ਪੰਗੇ
ਓਹਦੀ ਕਿਰਪਾ ਨਾਲ ਹੋਣ ਲੱਗ ਜਾਣੀ love love ਐ
ਮਿੱਤਰਾਂ ਤੇ ਮਿਹਰਬਾਨ ਰੱਬ ਐ
ਓਹ ਮਿੱਤਰਾਂ ਤੇ ਮਿਹਰਬਾਨ ਰੱਬ ਐ
ਮੰਗਣੇ ਤੋਂ ਬਿਨਾ ਜਿਹੜਾ ਦੇਈਂ ਜਾਂਦਾ ਸਭ ਐ
ਦਿਮਾਗ ਦਿੱਤਾ ਤੇਜ਼ ਪੁੱਠੇ ਰਸਤੇ ਨਾ ਲਾਇਆ
ਜਿਨੂੰ ਪਈ ਲੋੜ ਓਦੇ ਕੰਮ ਵੀ ਆਇਆ
ਓਨੇ ਭੇਜਿਆ ਮੈਂ ਤਾਂ ਬੰਦਾ ਓਦਾ
ਕਿਸੇ ਨਾਲ ਵਾਧੂ ਵੈਰ ਨਾ ਪਾਇਆ
ਨਿਗਾ ਮੇਰੇ ਉੱਤੇ ਓਦੀ ਕੀ ਵਿਗਾੜਲੂ ਮੇਰਾ ਜੱਗ ਐ
ਮਿੱਤਰਾਂ ਤੇ ਮਿਹਰਬਾਨ ਰੱਬ ਐ
ਓਹ ਮਿੱਤਰਾਂ ਤੇ ਮਿਹਰਬਾਨ ਰੱਬ ਐ
ਮੰਗਣੇ ਤੋਂ ਬਿਨਾ ਜਿਹੜਾ ਦੇਈਂ ਜਾਂਦਾ ਸਭ ਐ